ਉਡੀਸ਼ਾ : ਭਾਰਤ ਨੇ ਇਤਿਹਾਸ ਦੇ ਖੇਤਰ ਵਿਚ ਅੱਜ ਇਕ ਹੋਰ ਇਤਿਹਾਸ ਸਿਰਜਦਿਆਂ ਸਭ ਤੋਂ ਭਾਰੇ ਸੈਟੇਲਾਈਟ ਜੀ.ਐਸ.ਐਲ.ਵੀ ਮਾਰਕ-3 ਨੂੰ ਸਫਲਤਾਪੂਰਵਕ ਲਾਂਚ ਕਰ ਦਿੱਤਾ| ਇਸ ਸੈਟੇਲਾਈਟ ਨੂੰ ਭਾਰਤ ਸਮੇਂ ਅਨੁਸਾਰ ਸ਼ਾਮ 5:28 ਵਜੇ ਸ੍ਰੀ ਹਰੀਕੋਟਾ ਪੁਲਾੜ ਸਟੇਸਨ ਤੋਂ ਦਾਗਿਆ ਗਿਆ| ਉਡਾਣ ਭਰਨ ਤੋਂ ਬਾਅਦ ਇਹ ਸੈਟੇਲਾਈਟ ਪੁਲਾੜ ਵਿਚ ਸਫਲਤਾਪੂਰਵਕ ਸਥਾਪਿਤ ਹੋ ਗਿਆ|