ਦੁਬਈ : ਕਤਰ ਏਅਰਵੇਜ਼ ਨੇ ਸਾਊਦੀ ਅਰਬ ਲਈ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ| ਇਹ ਉਡਾਣਾਂ ਅਗਲੇ ਹੁਕਮਾਂ ਤੱਕ ਰੱਦ ਰਹਿਣਗੀਆਂ|