ਤਹਿਰਾਨ : ਈਰਾਨ ਵਿਚ ਅੱਜ ਆਈ.ਐਸ. ਦੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿਚ 7 ਲੋਕਾਂ ਦੀ ਮੌਤ ਹੋ ਗਈ|
ਮੀਡੀਆ ਰਿਪੋਰਟਾਂ ਅਨੁਸਾਰ ਆਈ.ਐਸ. ਦੇ ਅੱਤਵਾਦੀਆਂ ਨੇ ਈਰਾਨ ਦੀ ਪਾਰਲੀਮੈਂਟ ਤੇ ਈਰਾਨ ਦੇ ਸਾਬਕਾ ਧਾਰਮਿਕ ਨੇਤਾ ਖੁਮੈਨੀ ਦੀ ਮਜਾਰ ਉਤੇ ਹਮਲਾ ਕੀਤਾ| ਇਸ ਹਮਲੇ ਵਿਚ ਕਈ ਲੋਕ ਜ਼ਖਮੀ ਹੋਏ ਹਨ|