ਲੰਡਨ  : ਯੂ.ਕੇ ਦੀਆਂ ਆਮ ਚੋਣਾਂ ਦੋ ਹੋਰ ਪੰਜਾਬੀਆਂ ਵਰਿੰਦਰ ਸ਼ਰਮਾ ਅਤੇ ਸੀਮਾ ਮਲਹੋਤਰਾ ਨੇ ਵੀ ਜਿੱਤ ਦਰਜ ਕੀਤੀ ਹੈ| ਵਰਿੰਦਰ ਸ਼ਰਮਾ ਨੇ ਅਲਿੰਗ ਸਾਊਥਹਾਲ ਤੋਂ ਚੋਣ ਜਿੱਤੀ, ਉਥੇ ਪੰਜਾਬੀ ਮੂਲ ਦੀ ਸੀਮਾ ਮਲਹੋਤਰਾ ਨੇ ਬ੍ਰਿਟੇਨ ਦੀਆਂ ਆਮ ਚੋਣਾਂ ਵਿਚ ਜਿੱਤ ਦਰਜ ਕੀਤੀ|