ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਅੱਜ 500 ਦੇ ਨਵੇਂ ਨੋਟ ਦਾ ਡਿਜ਼ਾਈਨ ਪੇਸ਼ ਕੀਤਾ ਹੈ| ਦੱਸਣਯੋਗ ਹੈ ਕਿ ਨੋਟਬੰਦੀ ਤੋਂ ਬਾਅਦ 500 ਦੇ ਨਵੇਂ ਨੋਟ ਬਾਜ਼ਾਰ ਵਿਚ ਆਏ ਸਨ ਅਤੇ ਆਰ.ਬੀ.ਆਈ ਵੱਲੋਂ ਅੱਜ 500 ਦੇ ਨਵੇਂ ਨੋਟ ਦਾ ਡਿਜ਼ਾਈਨ ਪੇਸ਼ ਕਰ ਦਿੱਤਾ|