ਸ੍ਰੀਨਗਰ  – ਕਸ਼ਮੀਰ ‘ਚ ਅੱਤਵਾਦੀਆਂ ਨੇ ਸੀਆਰਪੀਐਫ਼, ਪੁਲਿਸ ਅਤੇ ਫੌਜ ਤੇ 6 ਹਮਲੇ ਕੀਤੇ। ਇਹਨਾਂ ਹਮਲਿਆਂ ਦੌਰਾਨ 13 ਜਵਾਨ ਜਖਮੀ ਹੋ ਗਏ। ਅਧਿਕਾਰੀਆਂ ਦੇ ਮੁਤਾਬਿਕ ਗਰਨੇਡ ਕੈਂਪ ਦੇ ਅੰਦਰ ਸੁੱਟਿਆ ਗਿਆ ਸੀ। ਇਸ ਹਮਲੇ ਵਿੱਚ 10 ਜਵਾਨ ਜਖ਼ਮੀ ਹੋਏ ਹਨ । ਇਸ ਹਮਲੇ ਦੌਰਾਨ ਕੋਈ ਵੀ ਜਵਾਨ ਜਖ਼ਮੀ ਨਹੀਂ ਹੋਇਆ ਹੈ ਇਸ ਤੋਂ ਪਹਿਲਾ ਵੀ  ਸੋਮਵਾਰ ਅਤੇ ਐਤਵਾਰ ਨੂੰ ਸੀਆਰਪੀਏਫ ਉੱਤੇ ਗਰਨੇਡ ਨਾਲ ਅਟੈਕ ਕੀਤਾ ਗਿਆ ਸੀ । ਇਸ ਹਮਲਿਆਂ ਵਿੱਚ 6 ਜਵਾਨ ਜਖ਼ਮੀ ਹੋਏ ਸਨ ।