ਲੁਧਿਆਣਾ –  ਲੁਧਿਆਣਾ ਦੇ ਨਾਲ ਪੈਂਦੇ ਪਿੰਡ ਜੰਡਿਆਲੀ ਵਿੱਚ ਬਤਰਾ ਪੋਲੀ ਫੇਬ ਨਾਮਕ ਪਲਾਸਟਿਕ ਦੇ ਲਿਫਾਫੇ ਬਣਾਉਣ ਵਾਲੀ ਫੈਕਟਰੀ ਵਿੱਚ ਭੀਸ਼ਨ ਅੱਗ ਲੱਗ ਗਈ । ਮੌਕੇ ਉੱਤੇ ਫਾਇਰ ਬਿਰਗੇਡ ਦੀ 20 ਦੇ ਕਰੀਬ ਗੱਡੀਆਂ ਨੇ ਅੱਗ ਬੁਝਾਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕੀ ਇਹ ਅੱਗ ਸਵੇਰੇ ਕਰੀਬ 7 ਵਜੇ ਲੱਗੀ ਹਨ ਅੱਗ ਲੱਗਣ  ਦੇ ਕਾਰਣਾਂ ਦਾ ਹਜੇ ਪਤਾ ਨਹੀਂ ਚਾਲ ਪਾਇਆ।