ਪਟਿਆਲਾ – ਪਟਿਆਲਾ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ।  ਪੁਲਿਸ ਨੇ ਕਾਫੀ  ਮਾਤਰਾ ਵਿਚ ਪੁਰਾਣੇ ਨੋਟਾਂ ਦੀ ਕਰੰਸੀ  ਬਰਾਮਦ ਕੀਤੀ । ਪੁਲਿਸ 80 ਲੱਖ ਰੁਪਏ ਦੀ ਪੁਰਾਣੀ ਕਰੰਸੀ ਬਰਾਮਦ ਕੀਤੀ ਹੈ। ਜਿਸ ਵਿਚ  ਵਿਚ 500 ਅਤੇ 1000 ਰੁਪਏ ਦੇ ਨੋਟ ਹਨ  । ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ 3 ਅਰੋਪੀਆਂ ਨੂੰ 80 ਲੱਖ ਰੁਪਏ ਦੀ ਪੁਰਾਣੀ ਕਰੰਸੀ ਅਤੇ 2 ਗੱਡੀਆਂ ਸਮੇਤ ਕਾਬੂ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।