ਨਵੀ ਦਿੱਲੀ  -ਭਾਜਪਾ ਦਾ ਯਾਰ ਹੈ, ਕਵੀ ਨਹੀਂ ਗੱਦਾਰ ਹੈ, ਅਜਿਹੇ ‘ਚ ਧੋਖੇਬਾਜ਼ਾਂ ਨੂੰ ਬਾਹਰ ਕਰੋ, ਬਾਹਰ ਕਰੋ’। ਅਜਿਹੇ ਹੀ ਪੋਸਟਰ ਦਿੱਲੀ ‘ਚ ਆਮ ਆਦਮੀ ਪਾਰਟੀ ਦਫ਼ਤਰ ਦੇ ਬਾਹਰ ਆਪ ਨੇਤਾ ਕੁਮਾਰ ਵਿਸ਼ਵਾਸ ਦੇ ਲਗੇ ਹੋਏ ਹਨ । ਹਾਲਾਂਕਿ ਇਸ ਪੋਸਟਰ ਨੂੰ ਕਿਸ ਨੇ ਜਾਰੀ ਕੀਤਾ ਹੈ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਅੱਜ-ਕੱਲ ‘ਆਪ’ ਨੇਤਾ ਕੁਮਾਰ ਵਿਸ਼ਵਾਸ ਅਤੇ ਪਾਰਟੀ ਨੇਤਾਵਾਂ ‘ਚ ਨਾਰਾਜ਼ਗੀ ਦੀਆਂ ਖਬਰਾਂ ਹਨ।