ਮੁੰਬਈ : ਸਾਲ 1993 ਮੁੰਬਈ ਬੰਬ ਧਮਾਕੇ ਦੇ ਮਾਮਲੇ ਵਿਚ ਹੁਣ ਅਦਾਲਤ ਕੱਲ੍ਹ ਮੰਗਲਵਾਰ ਨੂੰ ਦੋਸ਼ੀਆਂ ਨੂੰ ਸਜ਼ਾ ਸੁਣਾਈਗੀ| ਅੱਜ ਹੋਈ ਸੁਣਵਾਈ ਵਿਚ ਸਜ਼ਾ ਉਤੇ ਫੈਸਲਾ ਕੱਲ੍ਹ ਮੰਗਲਵਾਰ ਤੱਕ ਲਈ ਟਾਲ ਦਿੱਤਾ ਗਿਆ|
ਇਸ ਤੋਂ ਪਹਿਲਾਂ 1993 ਮੁੰਬਈ ਬੰਬ ਧਮਾਕੇ ਮਾਮਲੇ ਵਿਚ ਬੀਤੇ ਸ਼ੁੱਕਰਵਾਰ ਨੂੰ ਵਿਸ਼ੇਸ਼ ਟਾਡਾ ਅਦਾਲਤ ਨੇ ਆਪਣਾ ਫੈਸਲਾ ਸੁਣਾਇਾ ਸੀ|
ਇਸ ਮਾਮਲੇ ਵਿਚ ਅਬੂ ਸਲੇਮ, ਮੁਸਤਫਾ ਦੌਸਾ ਸਮੇਤ 6 ਲੋਕਾਂ ਦੋਸ਼ੀ ਠਹਿਰਾਇਆ ਗਿਆ ਹੈ|