ਨਵੀਂ ਦਿੱਲੀ : ਰਾਸ਼ਟਰਪਤੀ ਚੋਣ ਲਈ ਯੂ.ਪੀ.ਏ ਉਮੀਦਵਾਰ ਅਤੇ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਆਪਣੇ ਨਾਮਜ਼ਦਗੀ ਪੱਤਰ ਬੁੱਧਵਾਰ 28 ਜੂਨ ਨੂੰ ਦਾਖਲ ਕਰਵਾਉਣਗੇ|
ਇਸ ਤੋਂ ਪਹਿਲਾਂ ਐਨ.ਡੀ.ਏ ਉਮੀਦਵਾਰ ਰਾਮਨਾਥ ਕੋਵਿੰਦ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਚੁੱਕੇ ਹਨ|