ਨਵੀਂ ਦਿੱਲੀ : ਯੂ.ਪੀ.ਏ ਦੀ ਰਾਸ਼ਟਰਪਤੀ ਉਮੀਦਵਾਰ ਅਤੇ ਸਾਬਕਾ ਲੋਕ ਸਭਾ ਸਪੀਕਾਰ ਮੀਰਾ ਕੁਮਾਰ ਨੇ ਅੱਜ ਕਿਹਾ ਹੈ ਕਿ ਜਾਤਾਂ ਨੂੰ ਇਕ ਗਠੜੀ ਵਿਚ ਬੰਨ੍ਹ ਕੇ ਬਹੁਤ ਹੇਠਾਂ ਜ਼ਮੀਨ ਵਿਚ ਗੱਡ ਦੇਣਾ ਚਾਹੀਦਾ ਹੈ| ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਮੀਰਾ ਕੁਮਾਰ ਨੇ ਇਹ ਗੱਲ ਆਖੀ|
ਦੱਸਦਯੋਗ ਹੈ ਕਿ ਮੀਰਾ ਕੁਮਾਰ ਕੱਲ੍ਹ ਨੂੰ ਰਾਸ਼ਟਰਪਤੀ ਚੋਣ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ|