ਬੇਰੂਤ : ਅਮਰੀਕਾ ਗਠਜੋੜ ਸੈਨਾ ਵੱਲੋਂ ਸੀਰੀਆ ਵਿਚ ਕੀਤੇ ਗਏ ਹਵਾਈ ਹਮਲੇ ਵਿਚ 57 ਲੋਕ ਮਾਰੇ ਗਏ ਹਨ| ਇਹ ਹਮਲਾ ਸੀਰੀਆ ਦੇ ਇਸਲਾਮਿਕ ਸਟੇਟ ਦੇ ਕਬਜੇ ਵਾਲੇ ਅਲ-ਮਯਾਦੀਨ ਸ਼ਹਿਰ ਵਿਚ ਕੀਤਾ ਗਿਆ ਹੈ|