ਅਹਿਮਦਾਬਾਦ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਦੋ ਦਿਵਸੀ ਦੌਰੇ ਉਤੇ ਗੁਜਰਾਤ ਪਹੁੰਚੇ| ਇਸ ਦੌਰਾਨ ਸ੍ਰੀ ਮੋਦੀ ਅਹਿਮਦਾਬਾਦ ਵਿਖੇ ਸਥਿਤ ਸਾਬਰਮਤੀ ਆਸ਼ਰਮ ਗਏ| ਪ੍ਰਧਾਨ ਮੰਤਰੀ ਨੇ ਸਾਬਰਮਤੀ ਆਸ਼ਰਮ ਦਾ ਜਿਥੇ ਦੌਰਾ ਕੀਤਾ, ਉਥੇ ਉਨ੍ਹਾਂ ਨੇ ਚਰਖਾ ਵੀ ਚਲਾਇਆ|