ਨਵੀਂ ਦਿੱਲੀ  : ਕੇਂਦਰੀ ਮੰਤਰੀ ਸ੍ਰੀ ਵੈਂਕਯਾ ਨਾਇਡੂ ਨੇ ਅੱਜ ਕਿਹਾ ਹੈ ਕਿ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਹੀ ਜੀ.ਐਸ.ਟੀ ਕਾਨੂੰਨ ਨੂੰ ਬਣਾਇਆ ਗਿਆ ਹੈ| ਉਨ੍ਹਾਂ ਕਿਹਾ ਕਿ ਵਿਸ਼ੇਸ਼ ਜੀ.ਐਸ.ਟੀ ਸੰਸਦ ਸੈਸ਼ਨ ਦੇ ਬਾਈਕਾਟ ਦਾ ਕਾਂਗਰਸ ਦਾ ਕਾਰਨ ਸਮਝ ਵਿਚ ਨਹੀਂ ਆਇਆ ਹੈ|