ਸ੍ਰੀਨਗਰ : ਪਵਿੱਤਰ ਅਮਰਨਾਥ ਦੀ ਯਾਤਰਾ ਲਈ ਅੱਜ 3133 ਤੀਰਥ ਯਾਤਰੀਆਂ ਦਾ ਇਕ ਹੋਰ ਜੱਥਾ ਰਵਾਨਾ ਹੋਇਆ| ਸ਼ਿਵਲਿੰਗ ਦੇ ਦਰਸ਼ਨਾਂ ਲਈ ਰਵਾਨਾ ਹੋਏ ਇਸ ਜੱਥੇ ਵਿਚ ਭਾਰੀ ਉਤਸ਼ਾਹ ਸੀ| ਇਸ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ|