ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਵੱਲੋਂ ਜਲਦੀ ਹੀ 200 ਦਾ ਨੋਟ ਛਾਪਿਆ ਜਾਵੇਗਾ| 200 ਦੇ ਨੋਟ ਛਾਪਣ ਲਈ ਆਰ.ਬੀ.ਆਈ ਵੱਲੋਂ ਪ੍ਰਿੰਟਿੰਗ ਆਰਡਰ ਦੇ ਦਿੱਤੇ ਹਨ ਅਤੇ ਛੇਤੀ ਹੀ ਇਹ ਨੋਟ ਭਾਰਤ ਵਾਸੀਆਂ ਦੇ ਹੱਥਾਂ ਵਿਚ ਹੋਵੇਗਾ|
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 2 ਹਜ਼ਾਰ ਅਤੇ 500 ਦੇ ਨੋਟ ਹੀ ਬਾਜਾਰ ਸਭ ਤੋਂ ਵੱਡੇ ਹਨ ਅਤੇ ਹੁਣ 200 ਦਾ ਨੋਟ ਆਉਣ ਨਾਲ ਆਮ ਲੋਕਾਂ ਨੂੰ ਥੋੜ੍ਹੀ ਰਾਹਤ ਵੀ ਮਿਲੇਗੀ|