ਕੋਲਕਾਤਾ  : ਵਿਰੋਧੀ ਧਿਰ ਦੀ ਰਾਸ਼ਟਰਪਤੀ ਉਮੀਦਵਾਰ ਮੀਰਾ ਕੁਮਾਰ ਨੇ ਅੱਜ ਕੋਲਕਾਤਾ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਬੰਗਾਲ ਦੇ ਵਿਧਾਇਕਾਂ ਤੋਂ ਸਮਰਥਨ ਮੰਗਿਆ|
17 ਜੁਲਾਈ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਯੂ.ਪੀ.ਏ ਉਮੀਦਵਾਰ ਮੀਰਾ ਕੁਮਾਰ ਅਤੇ ਐਨ.ਡੀ.ਏ ਉਮੀਦਵਾਰ ਰਾਮਨਾਥ ਕੋਵਿੰਦ ਵੱਲੋਂ ਵੱਖ-ਵੱਖ ਸੂਬਿਆਂ ਵਿਚ ਜਾ ਕੇ ਵਿਧਾਇਕਾਂ ਤੋਂ ਆਪਣੇ ਪੱਖ ਵਿਚ ਸਮਰਥਨ ਮੰਗਿਆ ਜਾ ਰਿਹਾ ਹੈ|