ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਹਾਈਵੇਅ ‘ਤੇ ਸ਼ਰਾਬਬੰਦੀ ਨੂੰ ਲੈ ਕੇ ਰਾਜ ਸਰਕਾਰਾਂ ਨੂੰ ਰਾਹਤ ਦਿੱਤੀ ਹੈ। ਹੁਣ ਰਾਜ ਸਰਕਾਰਾਂ ਨੈਸ਼ਨਲ ਹਾਈਵੇਅ ਦੇ 500 ਮੀਟਰ ਦੇ ਘੇਹੇ ਅੰਦਰ ਆਉਂਦੀਆਂ ਸਡ਼ਕਾਂ ਨੂੰ ਡੀ-ਨੋਟੀਫਾਈਡ ਕਰ ਸਕਦੀਆਂ ਹਨ। ਜਦੋਂ ਕਿ ਇਸ ਤੋਂ ਪਹਿਲਾਂ ਇਨ੍ਹਾਂ ਸਡ਼ਕਾਂ ਨੂੰ ਵੀ ਹਾਈਵੇਅ ਦੇ ਦਾਇਰੇ ਦੇ ਅੰਦਰ ਮੰਨਿਆ ਜਾ ਰਿਹਾ ਸੀ
ਦੂਸਰੇ ਪਾਸੇ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਬਾਰਾਂ ਅਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਵੱਡੀ ਰਾਹਤ ਮਿਲੇਗੀ।