ਨਵੀਂ ਦਿੱਲੀ : 1000 ਅਤੇ 500 ਦੇ ਪੁਰਾਣੇ ਨੋਟ ਭਾਵੇਂ ਬੰਦ ਹੋ ਚੁੱਕੇ ਹਨ, ਪਰ ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਇਹ ਪੁਰਾਣੇ ਨੋਟ ਬਦਲਣ ਦਾ ਦੁਬਾਰਾ ਮੌਕਾ ਕਿਉਂ ਨਹੀਂ ਮਿਲ ਸਕਦਾ|
ਦੱਸਣਯੋਗ ਹੈ ਕਿ ਨੋਟਬੰਦੀ ਤੋਂ ਬਾਅਦ ਇਨ੍ਹਾਂ ਨੋਟਾਂ ਨੂੰ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਨ੍ਹਾਂ ਨੋਟਾਂ ਸਰਕਾਰ ਨੇ ਬਦਲਣ ਦਾ ਆਮ ਜਨਤਾ ਨੂੰ ਮੌਕਾ ਦਿੱਤਾ ਸੀ ਅਤੇ ਹੁਣ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਪੁਰਾਣੇ ਨੋਟ ਬਦਲਣ ਦਾ ਦੁਬਾਰਾ ਮੌਕਾ ਕਿਉਂ ਨਹੀਂ ਦਿੱਤਾ ਜਾ ਸਕਦਾ|