ਸ੍ਰੀਨਗਰ : ਐਲ.ਓ.ਸੀ ਉਤੇ ਅੱਤਵਾਦੀਆਂ ਵੱਲੋਂ ਕੀਤੀ ਜਾ ਰਹੀ ਘੁਸਪੈਠ ਨੂੰ ਭਾਰਤੀ ਸੈਨਾ ਨੇ ਨਾਕਾਮ ਕਰ ਦਿੱਤਾ| ਸੈਨਾ ਵੱਲੋਂ ਘੁਸਪੈਠੀਆਂ ਖਿਲਾਫ ਕੀਤੀ ਗਈ ਕਾਰਵਾਈ ਵਿਚ 3 ਘੁਸਪੈਠੀਏ ਮਾਰੇ ਗਏ|