ਉਦੇਪੁਰ : ਉਦੇਪੁਰ ਵਿਚ ਵਾਪਰੇ ਇਕ ਹਾਦਸੇ ਵਿਚ 9 ਸ਼ਰਧਾਲੂ ਮਾਰੇ ਗਏ| ਪ੍ਰਾਪਤ ਜਾਣਕਾਰੀ ਅਨੁਸਾਰ 50 ਤੋਂ ਵੱਧ ਸ਼ਰਧਾਲੂ ਇਕ ਬੱਸ ਵਿਚ ਗੁਜਰਾਤ ਤੋਂ ਹਰਿਦੁਆਰ ਜਾ ਰਹੇ ਸਨ ਕਿ ਰਸਤੇ ਵਿਚ ਬੱਸ ਪਲਟ ਗਈ| ਇਸ ਹਾਦਸੇ ਵਿਚ 9 ਲੋਕ ਮਾਰੇ ਗਏ, ਜਦੋਂ ਕਿ ਜ਼ਖਮੀ ਹਨ|