ਕਾਬੁਲ : ਅਫਗਾਨਿਸਤਾਨ ਦੇ ਕੰਧਾਰ ਬੇਸ ਉਤੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿਚ 26 ਸੈਨਿਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ| ਜਾਣਕਾਰੀ ਅਨੁਸਾਰ ਇਹ ਹਮਲਾ ਅੱਤਵਾਦੀ ਸੰਗਠਨ ਤਾਲਿਬਾਨ ਵਲੋਂ ਕੀਤਾ ਗਿਆ|