ਮਿਆਂਮਾਰ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਚੀਨ ਦੌਰੇ ਦੀ ਸਮਾਪਤੀ ਤੋਂ ਬਾਅਦ ਮਿਆਂਮਾਰ ਦੌਰੇ ਤੇ ਪਹੁੰਚ ਗਏ ਹਨ| ਉਹ 3 ਦਿਵਸੀ ਮਿਆਂਮਾਰ ਦੌਰੇ ਉਤੇ ਪਹੁੰਚੇ ਹਨ| ਦੋਨਾਂ ਦੇਸ਼ਾਂ ਲਈ ਪ੍ਰਧਾਨ ਮੰਤਰੀ ਦਾ ਇਹ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ|