ਪਟਨਾ : ਬਿਹਾਰ ਦੇ ਪ੍ਰਸਿੱਧ ਆਦਿਤਿਆ ਸਚਦੇਵਾ ਹੱਤਿਆਕਾਂਡ ਵਿਚ ਅਦਾਲਤ ਨੇ ਮੁੱਖ ਦੋਸ਼ੀ ਰੌਕੀ ਯਾਦਵ ਸਮੇਤ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ|
ਦੱਸਣਯੋਗ ਹੈ ਕਿ ਬਿਹਾਰ ਦੇ ਗਯਾ ਵਿਚ ਵਪਾਰੀ ਦੇ ਲੜਕੇ ਆਦਿਤਿਆ ਸਚਦੇਵਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ|