ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਮੀਡੀਆ ਪੈਨਲਿਸਟ ਦੀ ਸੂਚੀ ਜਾਰੀ ਕੀਤੀ ਹੈ| ਇਸ ਸੂਚੀ ਵਿਚ 24 ਕਾਂਗਰਸੀ ਆਗੂਆਂ ਦੇ ਨਾਮ ਸ਼ਾਮਿਲ ਹਨ|
ਸੁਨੀਲ ਜਾਖੜ ਵੱਲੋਂ ਜਾਰੀ ਸੂਚੀ ਇਸ ਪ੍ਰਕਾਰ ਹੈ – ਡਾ. ਰਾਜ ਕੁਮਾਰ ਵੇਰਕਾ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਡਾ. ਅਮਰ ਸਿੰਘ, ਸੁਖਵਿੰਦਰ ਸਿੰਘ ਡੈਨੀ ਐਮ.ਐਲ.ਏ, ਗੁਰਪ੍ਰੀਤ ਸਿੰਘ ਜੀ.ਪੀ ਐਮ.ਐਲ.ਏ, ਗੁਰਪ੍ਰਤਾਪ ਸਿੰਘ ਮਾਨ, ਰਮਨ ਬਾਲਾਸੁਬ੍ਰਾਮਨੀਅਮ, ਰਾਜਪਾਲ ਸਿੰਘ, ਕਮਲਜੀਤ ਸਿੰਘ ਬਰਾੜ, ਮਨਪ੍ਰੀਤ ਸਿੰਘ ਬੰਨੀ ਸੰਧੂ, ਐਡਵੋਕੇਟ ਸੁਰਜੀਤ ਸਿੰਘ ਸਵੈਚ, ਐਡਵੋਕੇਟ ਸੁਰਿੰਦਰਪਾਲ ਸਿੰਘ ਟੀਨਾ, ਇੰਦਰਜੀਤ ਸਿੰਘ ਜ਼ੀਰਾ, ਭਗਵੰਤ ਪਾਲ ਸਿੰਘ ਸੱਚਰ, ਬਰਿੰਦਰ ਸਿੰਘ ਢਿੱਲੋਂ, ਨਿਮੀਸ਼ ਮਹਿਤਾ, ਡਾ. ਅਚਾਰ ਸ਼ਰਮਾ ਏ.ਵਾਈ.ਸੀ ਪ੍ਰਧਾਨ ਆਨੰਦਪੁਰ, ਡਾ. ਤਾਰਾ ਸਿੰਘ ਸੰਧੂ, ਰਾਜ ਬਖਸ਼, ਬੀਬੀਸੀ ਪ੍ਰਧਾਨ ਜਲਾਲਾਬਾਦ, ਰਾਣਾ ਵਰਿੰਦਰ ਸਿੰਘ, ਪ੍ਰੇਮ ਚੰਦ ਭੀਮਾ, ਸੁਖਦੇਵ ਸਿੰਘ, ਖੁਸ਼ਬਾਜ਼ ਸਿੰਘ ਜਟਾਣਾ ਤੇ ਗੁਰਬੀਰ ਸਿੰਘ ਭੱਠਲ|