ਨਵੀਂ ਦਿੱਲੀ : ਸੁਸ਼ਮਿਤਾ ਦੇਵ ਨੂੰ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਬਣਾਇਆ ਗਿਆ ਹੈ| ਉਨ੍ਹਾਂ ਦੀ ਇਹ ਨਿਯੁਕਤੀ ਸ਼ੋਭਾ ਓਝਾ ਦੀ ਥਾਂ ਕੀਤੀ ਗਈ ਹੈ| ਸ਼ੋਭਾ ਓਝਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਗਿਆ ਹੈ| 44 ਸਾਲਾ ਸੁਸ਼ਮਿਤਾ ਦੇਵ ਆਸਾਮ ਦੀ ਸਿਲਚਰ ਲੋਕ ਸਭਾ ਹਲਕੇ ਤੋਂ ਮੈਂਬਰ ਹਨ|