ਗੁੜਗਾਉਂ – ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਪ੍ਰਦੂਮਣ ਨਾਮਕ ਬੱਚੇ ਨੂੰ ਕਤਲ ਕਰਨ ਦੇ ਮਾਮਲੇ ਵਿਚ ਦੋਸ਼ੀ ਕੰਡਕਟਰ ਅਸ਼ੋਕ ਨੂੰ ਅਦਾਲਤ ਨੇ 18 ਸਤੰਬਰ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ| ਦੋਸ਼ੀ ਕੰਡਕਟਰ ਨੂੰ ਪੁਲਿਸ ਨੇ ਪਹਿਲੇ ਹੀ ਦਿਨ ਗ੍ਰਿਫਤਾਰ ਕਰ ਲਿਆ ਸੀ|