ਨਵੀਂ ਦਿੱਲੀ – ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਚੋਣਾਂ ਵਿਚ ਕਾਂਗਰਸ ਦੀ ਸਟੂਡੈਂਟ ਵਿੰਗ ਐਨ.ਐਸ.ਯੂ.ਆਈ ਨੇ ਵੱਡੀ ਜਿੱਤ ਦਰਜ ਕੀਤੀ ਹੈ| ਐਨ.ਐਸ.ਯੂ.ਆਈ ਨੇ ਪ੍ਰਧਾਨ, ਉਪ ਪ੍ਰਧਾਨ ਦੇ ਅਹੁਦੇ ਉਤੇ ਕਬਜ਼ਾ ਕੀਤਾ ਹੈ| ਜਦੋਂ ਕਿ ਏ.ਬੀ.ਡੀ.ਪੀ ਨੂੰ ਸਕੱਤਰ ਅਤੇ ਜੁਆਇੰਟ ਸਕੱਤਰ ਦੇ ਅਹੁਦੇ ਮਿਲੇ ਹਨ|