ਲੰਡਨ – ਇੰਗਲੈਂਡ ਦੀ ਰਾਜਧਾਨੀ ਲੰਡਨ ਵਿਖੇ ਕੱਲ੍ਹ ਹੋਏ ਅੰਡਰ ਗਰਾਊਂਡ ਧਮਾਕੇ ਦੀ ਜ਼ਿੰਮੇਵਾਰੀ ਆਈ.ਐਸ ਨੇ ਲਈ ਹੈ| ਇਸ ਧਮਾਕੇ ਵਿਚ ਕਈ ਲੋਕ ਜ਼ਖਮੀ ਹੋਏ ਸਨ|