ਨਵੀਂ ਦਿੱਲੀ – ਦਿੱਲੀ ਪੁਲਿਸ ਨੇ ਅੱਜ ਵੱਡੀ ਸਫਲਤਾ ਹਾਸਿਲ ਕਰਦਿਆਂ ਅਲਕਾਇਦਾ ਦੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ| ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਸੁਭਾਨ ਹੱਕ ਨਾਮਕ ਅੱਤਵਾਦੀ ਨੂੰ ਦਬੋਚਿਆ ਹੈ| ਇਸ ਅੱਤਵਾਦੀ ਕੋਲੋਂ ਬਿਹਾਰ ਦੇ ਕਿਸ਼ਨਗੰਜ ਦੀ ਆਈਡੀ ਮਿਲੀ ਹੈ|