ਸ਼੍ਰੀਨਗਰ— ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਅਤੇ ਅੱਤਵਾਦੀਆਂ ਦੇ ਸੰਯੁਕਤ ਹਮਲੇ ਨੂੰ ਭਾਰਤੀ ਫੌਜ ਨੇ ਨਾਕਾਮ ਬਣਾ ਦਿੱਤਾ ਹੈ। ਬੈਟ ਟੀਮ ਨੇ ਕੁਪਵਾੜਾ ‘ਚ ਫੌਜ ‘ਤੇ ਹਮਲਾ ਕੀਤਾ। ਹਮਲੇ ‘ਚ 6 ਤੋਂ 7 ਅੱਤਵਾਦੀਆਂ ਵੀ ਸ਼ਾਮਲ ਸਨ। ਫੌਜ ਦੇ ਜਵਾਨਾਂ ਨੇ ਸਾਵਧਾਨੀ ਵਰਤਦੇ ਹੋਏ ਹਮਲੇ ਨੂੰ ਨਾਕਾਮ ਬਣਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਫੌਜ ਨੇ ਉੜੀ ਸੈਕਟਰ ‘ਚ ਵੀ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਬਣਾ ਦਿੱਤੀ ਹੈ ਅਤੇ ਇਸ ‘ਚ ਇਕ ਅੱਤਵਾਦੀ ਮਾਰਿਆ ਵੀ ਗਿਆ ਹੈ।