ਚੰਡੀਗੜ੍ਹ/ਬਰਨਾਲਾ : ਬਰਨਾਲਾ ਵਿਚ ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਨੇ ਖੁਦਕੁਸ਼ੀ ਕਰ ਲਈ| ਇਹ ਘਟਨਾ ਪਿੰਡ ਕੱਟੂ ਦੀ ਹੈ, ਜਿਥੇ ਜਰਨੈਲ ਸਿੰਘ ਨੇ 5 ਲੱਖ ਦੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ|