ਬਠਿੰਡਾ : ਪੰਜਾਬ ਵਿਚ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ| ਇਸ ਦੌਰਾਨ ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮ ਨਿਵਾਸ ਦੇ ਕਰਜ਼ਈ ਕਿਸਾਨ ਨੇ ਆਤਮ ਹੱਤਿਆ ਕਰ ਲਈ| ਮ੍ਰਿਤਕ ਕਿਸਾਨ ਨਾਇਬ ਸਿੰਘ ਦੇ ਸਿਰ ਲਗਪਗ 12 ਲੱਖ ਰੁਪਏ ਦਾ ਕਰਜ਼ਾ ਸੀ|