ਲੰਡਨ : ਲੰਡਨ ਵਿਚ ਭਾਰਤੀ ਬਿਜਨਸਮੈਨ ਵਿਜੇ ਮਾਲਿਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਉਨ੍ਹਾਂ ਨੂੰ ਮਨੀ ਲਾਂਡ੍ਰਿੰਗ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਹੈ| ਵਿਜੇ ਮਾਲਿਆ ਉਤੇ 9 ਹਜ਼ਾਰ ਕਰੋੜ ਰੁਪਏ ਦੀ ਦੇਣਦਾਰੀ ਹੈ|