ਨਵੀਂ ਦਿੱਲੀ : ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਐਮਆਈ-17 ਵੀ5 ਅੱਜ ਅਰੁਣਾਚਲ ਪ੍ਰਦੇਸ਼ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ| ਇਸ ਹਾਦਸੇ ਵਿਚ 7 ਲੋਕ ਮਾਰੇ ਗਏ ਹਨ| ਇਹ ਹਾਦਸਾ ਤਵਾਂਗ ਦੇ ਨੇੜੇ ਹੋਇਆ| ਮ੍ਰਿਤਕਾਂ ਵਿਚ 5 ਹਵਾਈ ਸੈਨਾ ਦੇ ਜਰੂ ਮੈਂਬਰ ਅਤੇ 2 ਆਰਮੀ ਪਰਸਨ ਸ਼ਾਮਿਲ ਹਨ|