ਗੁਰਦਾਸਪੁਰ – ਗੁਰਦਾਸਪੁਰ ਵਿਖੇ ਜ਼ਿਮਨੀ ਚੋਣ ਲਈ ਮਤਦਾਨ ਜਾਰੀ ਹੈ| ਇਥੇ ਦੁਪਹਿਰ 3 ਵਜੇ ਤੱਕ 38.24 ਫੀਸਦੀ ਮਤਦਾਨ ਹੋਇਆ ਹੈ| ਜਦੋਂ ਕਿ ਦੁਪਹਿਰ 2 ਵਜੇ ਤੱਕ ਗੁਰਦਾਸਪੁਰ ਵਿਖੇ 37.4 ਫੀਸਦੀ ਵੋਟਿੰਗ ਹੋਈ|