ਕਾਬੁਲ – ਅਫਗਾਨਿਸਤਾਨ ਵਿਚ ਅੱਜ ਹੋਏ ਫਿਦਾਈਨ ਹਮਲੇ ਵਿਚ ਘੱਟੋ 32 ਲੋਕ ਮਾਰੇ, ਜਦੋਂ 200 ਤੋਂ ਵੱਧ ਲੋਕ ਇਸ ਹਮਲੇ ਵਿਚ ਜ਼ਖਮੀ ਹੋਏ ਹਨ|