ਨਵੀਂ ਦਿੱਲੀ, – ਨਾਂਦੇੜ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਲਈ ਖੁਸ਼ਖਬਰੀ ਹੈ| ਆਗਾਮੀ 15 ਨਵੰਬਰ ਤੋਂ ਚੰਡੀਗੜ੍ਹ ਤੋਂ ਨਾਂਦੇੜ ਲਈ ਹਵਾਈ ਉਡਾਣ ਸ਼ੁਰੂ ਹੋਣ ਜਾ ਰਹੀ ਹੈ| ਇਹ ਉਡਾਣ ਮੁੰਬਈ ਹੁੰਦਿਆਂ ਸਿੱਧੇ ਨਾਂਦੇੜ ਜਾਵੇਗੀ|
ਇਸ ਸਬੰਧੀ ਅਕਾਲੀ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਕੇਂਦਰੀ ਹਵਾਬਾਜ਼ੀ ਮੰਤਰੀ ਨਾਲ ਮੀਟਿੰਗ ਵਿਚ ਸੁਝਾਅ ਨੂੰ ਪਾਸ ਕੀਤਾ ਗਿਆ|