ਸਮੱਗਰੀ
2 ਕੇਲੇ, ਅੱਧਾ ਕੱਪ ਓਟਸ, 1 ਚੱਮਚ ਸ਼ਹਿਦ, 250 ਐੱਮ.ਐੱਲ. ਸੋਇਆ ਮਿਲਕ, 2 ਬੂੰਦ ਵੇਨੀਲਾ ਏਸੈਂਸ।
ਵਿਧੀ
1. ਇੱਕ ਬਲੈਂਡਰ ‘ਚ ਸਾਰੀ ਸਮੱਗਰੀ ਪਾ ਕੇ ਉਪਰੋਂ ਥੋੜ੍ਹੀ ਜਿਹੀ ਬਰਫ਼ ਪਾਓ।
2. ਫ਼ਿਰ ਇਸ ‘ਚ ਵਨੀਲਾ ਏਸੈਂਸ ਪਾਓ ਅਤੇ ਮਿਕਸ ਕਰਕੇ ਪੀਓ।
ਟਿਪਸ
ਜੇਕਰ ਤੁਹਾਨੂੰ ਸੋਇਆ ਮਿਲਕ ਪਸੰਦ ਨਾ ਹੋਵੇ ਤਾਂ ਤੁਸੀਂ ਸਾਧਾਰਨ ਦੁੱਧ ਵੀ ਮਿਕਸ ਕਰ ਸਕਦੇ ਹੋ।
ਆਪਣਾ ਮਨਪਸੰਦ ਕੋਈ ਵੀ ਫ਼ਲ ਪਾ ਸਕਦੇ ਹੋ, ਜਿਵੇਂ ਸਟ੍ਰਾਅਬੇਰੀ ਆਦਿ।