ਸ੍ਰੀਨਗਰ : ਜੰਮੂ ਕਸ਼ਮੀਰ ਦੇ ਕਾਜੀਗੁੰਡ ਵਿਚ ਅੱਤਵਾਦੀਆਂ ਵੱਲੋਂ ਸੈਨਾ ਦੇ ਕਾਫਲੇ ਉਤੇ ਹਮਲੇ ਕੀਤੇ ਜਾਣ ਦੀ ਖਬਰ ਹੈ|ਇਸ ਦੌਰਾਨ 3 ਜਵਾਨ ਜਖਮੀ ਹੋ ਗਏ ਅਤੇ ਸੈਨਾ ਨੇ ਇਕ ਅੱਤਵਾਦੀ ਨੂੰ ਮਾਰ ਮੁਕਾਇਆ ਹੈ|