ਬਿਲਾਸਪੁਰ : ਮਨਾਲੀ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਸਵਾਰਘਾਟ ਨਜ਼ਦੀਕ ਟਰੱਕ ਨਾਲ ਇਕ ਕਾਰ ਦੀ ਟੱਕਰ ਹੋ ਗਈ। ਟਰੱਕ ‘ਚ ਸਵਾਰ ਐੈੱਚ. ਆਰ. ਟੀ. ਸੀ. ਦਾ ਕਾਰਜਕਾਰੀ ਨਿਰਦੇਸ਼ਕ ਹਾਦਸੇ ‘ਚ ਵਾਲ-ਵਾਲ ਬਚਿਆ ਪਰ ਕਾਰ ਚਾਲਕ ਨੂੰ ਸੱਟਾਂ ਆਈਆਂ ਹਨ। ਉਨ੍ਹਾਂ ਨੂੰ ਐਂਬੂਲੇਂਸ ਦੀ ਸਹਾਇਤਾ ਨਾਲ ਬਿਲਾਸਪੁਰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।