ਸ਼ਿਮਲਾ – ਹਿਮਾਚਲ ਪ੍ਰਦੇਸ਼ ਵਿਚ ਕਾਂਗਰਸੀ ਉਮੀਦਵਾਰ ਵੀਰਭੱਦਰ ਸਿੰਘ ਨੇ ਅਰਕੀ ਵਿਧਾਨ ਸਭਾ ਹਲਕੇ ਤੋਂ ਜਿੱਤ ਹਾਸਿਲ ਕਰ ਲਈ ਹੈ| ਵੀਰਭੱਦਰ ਸਿੰਘ ਨੇ ਭਾਜਪਾ ਦੇ ਰਤਨ ਸਿੰਘ ਪਾਲ ਨੂੰ ਹਰਾਇਆ|
ਇਸ ਤੋਂ ਇਲਾਵਾ ਵੀਰਭੱਦਰ ਸਿੰਘ ਦੇ ਬੇਟੇ ਵਿਕਰਮਾਦਿੱਤਿਆ ਨੇ ਵੀ ਸ਼ਿਮਲਾ ਦਿਹਾਤੀ ਤੋਂ ਚੋਣ ਜਿੱਤ ਲਈ ਹੈ| ਉਨ੍ਹਾਂ ਨੇ ਭਾਜਪਾ ਦੇ ਪ੍ਰਮੋਦ ਸ਼ਰਮਾ ਨੂੰ ਹਰਾਇਆ|