ਲੁਧਿਆਣਾ : ਨਵਜੋਤ ਸਿੱਧੂ ਨੂੰ ਫਰਾਡ ਅਤੇ ਝੂਠਾ ਮੰਤਰੀ ਹੈ। ਇਸ ਨੂੰ ਕੰਮ ਦਾ ਕੋਈ ਤਜਰਬਾ ਨਹੀਂ ਹੈ ਇਸ ਤੋਂ ਇਲਾਵਾ ਸਿੱਧੂ ਸੋਦੇਬਾਜ ਨੇਤਾ ਹੈ। ਇਸ ਗੱਲ ਦਾ ਪ੍ਰਗਟਾਵਾ ਸਾਬਕਾ ਮੰਤਰੀ ਅਤੇ ਭਾਜਪਾ ਨੇਤਾ ਅਨਿਲ ਜੋਸ਼ੀ ਨੇ ਕੀਤਾ ਉਹ ਅੱਜ ਲੁਧਿਆਣਾ ਨਗਰ-ਨਿਗਮ ਚੋਣਾਂ ਨੂੰ ਲੈ ਕਿ ਲੁਧਿਆਣਾ ਆਏ। ਲੁਧਿਆਣਾ ਨਗਰ-ਨਿਗਮ ਚੋਣਾਂ ‘ਤੇ ਬੋਲਦਿਆਂ ਕਿਹਾ ਲੁਧਿਆਣਾ ‘ਚ ਵੀ ਕਾਂਗਰਸ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੇਗੀ। ਪਰ ਇਸ ਬਾਰ ਲੋਕ ਉਹਨਾਂ ਨੂੰ ਕਰਾਰ ਜਵਾਬ ਦੇਵੇਗੀ।