ਅੰਮ੍ਰਿਤਸਰ – ਵਿਸ਼ਵ ਪਰਸਿੱਧ ਨੇਤਰ ਵਿਗਿਆਨੀ ਤੇ ਲੇਖਕ ਡਾ: ਦਲਜੀਤ ਸਿੰਘ ਅੰਮ੍ਰਿਤਸਰ ਵਾਲੇ ਸਦੀਵੀ ਅਲਵਿਦਾ ਕਹਿ ਗਏ ਹਨ। ਉਹ ਪਿਛਲੇ ਕਾਫੀ ਸਮੇਂ ਤੋ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਸਨ। ਉਹ 83 ਵਰ੍ਹਿਆਂ ਦੇ ਸਨ .ਡਾ. ਦਲਜੀਤ ਸਿੰਘ ਨੂੰ ਭਾਰਤ ਸਰਕਾਰ ਨੇ ਪਦਮ ਸ੍ਰੀ ਨਾਲ ਵੀ ਸਨਮਾਨਿਆ ਸੀ।ਇਸ ਤੋਂ ਇਸ ਤੋਂ ਇਲਾਵਾ ਉਹਨਾਂ ਨੇ ਗਲੋਬਲ ਸਰੋਕਾਰਾਂ ਬਾਰੇ ਦੋ ਕਿਤਾਬਾਂ ਲਿਖੀਆਂ। ਦੂਜਾ ਪਾਸਾ ਤਾਂ ਕਮਾਲ ਦੀ ਵਾਰਤਕ ਲਿਖਤ ਹੈ।ਚਾਰ ਸਾਲ ਪਹਿਲਾਂ ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਲੜੀ ਸੀ