ਇੰਫਾਲ -ਮਣੀਪੁਰ ਵਿਖੇ ਸਵੇਰੇ 6.33 ਵਜੇ ਭੁਚਾਲ ਆਉਣ ਦੀ ਸੂਚਨਾ ਮਿਲੀ ਹੈ ਭੁਚਾਲ 3.2 ਤੀਬਰਤਾ ਵਾਲਾ ਆਇਆ।