ਛੱਤੀਸਗੜ੍ਹ – ਬੀਜਾਪੁਰ ਜ਼ਿਲ੍ਹੇ ਵਿਚ ਸੰਘਣੇ ਜੰਗਲਾਂ ਵਿਚਕਾਰ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਹੋਈ ਮੁੱਠਭੇੜ ਵਿਚ ਦੋ ਨਕਸਲੀ ਢੇਰ ਹੋ ਗਏ।