ਨਵੀਂ ਦਿੱਲੀ — ਅੱਜ ਧੁੰਦ ਦੇ ਚਲਦੇ ਦਿੱਲੀ ਏਅਰਪੋਰਟ ਤੋਂ ਉਡ਼ਾਨ ਲਈ ਤਿਆਰ 17 ਫਲਾਇਟਸ ਦੇਰੀ ਨਾਲ ਹਨ ਜਦੋਂ ਕਿ 62 ਟਰੇਨਾਂ ਦੇਰੀ ਨਾਲ ਹਨ, 20 ਦਾ ਸਮਾਂ ਬਦਲਿਆ ਗਿਆ ਹੈ ਤੇ 18 ਟਰੇਨਾਂ ਨੂੰ ਰੱਦ ਕਰਨਾ ਪਿਆ ਹੈ।