ਲੁਧਿਆਣਾ : ਐਸ.ਟੀ.ਐਫ. ਨੇ ਪੰਜਾਬ ਪੁਲਿਸ ਦੇ ਇਕ ਹੈੱਡ ਕਾਂਸਟੇਬਲ ਤੇ ਉਸ ਦੀ ਇਕ ਮਹਿਲਾ ਸਾਥ ਨੂੰ ਗਿਰਫ਼ਤਾਰ ਕੀਤਾ ਹੈ ਜਾਣਕਾਰੀ ਮੁਤਾਬਿਕ ਹੈੱਡ ਕਾਂਸਟੇਬਲ ਦਾ ਨਾਮ ਪਵਨ ਕੁਮਾਰ ਹੈ ਜਿਸ ਕੋਲੋਂ 32 ਲੱਖ ਰੁਪਏ ਦੇ ਮੁੱਲ ਦੀ 65 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।