ਸ੍ਰੀਨਗਰ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਨਾਰਲੂ ਵਿਖੇ ਫੌਜ ਨੇ ਵੱਡੀ ਕਾਰਵਾਈ ਕਰਦਿਆਂ 2 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ| ਇਸ ਦੌਰਾਨ ਇੱਥੇ 3-4 ਹੋਰ ਅੱਤਵਾਦੀਆਂ ਦੇ ਛੁਪੇ ਹੋਣ ਦੀ ਸੂਚਨਾ ਹੈ|
ਰਿਪੋਰਟਾਂ ਅਨੁਸਾਰ ਇੱਥੇ ਸੈਨਾ ਦੀ ਕਾਰਵਾਈ ਜਾਰੀ ਹੈ|